16.9 C
Qādiān
Monday, November 23, 2020

ਕਾਦੀਆਂ ਚ 3 ਕਿੱਲੇ ਚ ਬਣਾਇਆ ਜਾਵੇਗਾ ਸੁੰਦਰ ਪਾਰਕ ਅਤੇ ਓਪਨ ਜਿਮ – ਫਤਿਹਜੰਗ ਬਾਜਵਾ

انڈین ڈاکٹر کفیل خان: متنازع شہریت کے قانون پر رائے دینے والا ڈاکٹر ملک کے لیے قومی خطرہ یا جبر کی علامت؟

دو سو روز سے زیادہ دنوں تک انڈین جیل میں ایک نوجوان ڈاکٹر کو قومی سلامتی کے قانون کے تحت الزامات میں...

Modern Monochrome Home with Calm and Cosy Terrace and Steps

All right. Well, take care yourself. I guess that's what you're best, presence old master? A tremor in the Force. The last...

Sneak Peak: Best Smart Home Gadgets & Features of 2020

All right. Well, take care yourself. I guess that's what you're best, presence old master? A tremor in the Force. The last...

Exclusive: Amazon Confirms First Known Coronavirus Case in an American Warehouse

All right. Well, take care yourself. I guess that's what you're best, presence old master? A tremor in the Force. The last...

Coronavirus myths busted by WHO for better Covid-19 awareness

All right. Well, take care yourself. I guess that's what you're best, presence old master? A tremor in the Force. The last...

300 ਐਲ.ਈ.ਡੀ ਲਾਈਟਾਂ ਲਈ ਸਰਕਾਰ ਤੋਂ 80 ਲੱਖ ਮਨਜ਼ੂਰ

ਕਾਦੀਆਂ, 31 ਅਗਸਤ (ਜ਼ੀਸ਼ਾਨ) – ਅੱਜ ਸਥਾਨਕ ਵਧਾਇਕ ਫ਼ਤਹਿਜ਼ੰਗ ਸਿੰਘ ਬਾਜਵਾ ਨੇ ਸਥਾਨਕ ਵਾਇਟ ਐਵੇਨਓਿ ਚ ਨਵੀਆਂ ਸਡ਼ਕਾਂ ਦਾ ਉਦਘਾਟਨ ਕੀਤਾ।

ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸੁਵਿਧਾ ਲਈ ਕਾਦੀਆਂ ਚ ਤੀਨ ਕਿੱਲੇ ਥਾਂ ਚ  ਇਕ ਸੁੰਦਰ ਪਾਰਕ ਦੀ ਉਸਾਰੀ ਕੀਤੀ ਜਾਵੇਗੀ। ਜਿਸ ਵਿਚ ਸਾਰਿਆਂ ਲਈ ਇਕ ਓਪਨ ਜਿਮ ਵੀ ਬਣਾਇਆ ਜਾਵੇਗਾ। 

ਕਾਦੀਆਂ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨਾਲ ਕਾਦੀਆਂ ਐਸ.ਐਚ.ਓ ਬਲਜਿੰਦਰ ਸਿੰਘ ਬਾਜਵਾ

ਉਨ੍ਹਾਂ ਦੱਸਿਆ ਕਿ ਕਾਦੀਆਂ ਸ਼ਹਿਰ ਦੀ ਸਡ਼ਕਾਂ ਤੇ 300 ਐਲ.ਈ.ਡੀ ਲਾਇਟਾਂ ਲਈ ਸਰਕਾਰ ਵੱਲੋਂ 80 ਲੱਖ ਦੀ ਮੰਜੂਰੀ ਕਰਵਾ ਲਈ ਗਈ ਹੈ।

ਇਸ ਸੰਬੰਧ ਚ ਉਨ੍ਹਾਂ ਨੇ ਇਨ੍ਹਾਂ ਲਾਇਟਾਂ ਤੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਦੇ ਭੁਗਤਾਨ ਲਈ ਬਿਜਲੀ ਵਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਵੀ ਕਰ ਲਈ ਹੈ। ਜਨ੍ਹਾਂ ਨੇ ਇਸ ਗੱਲ ਤੇ ਸਹਿਮਤੀ ਜਤਾਈ ਹੈ ਕਿ ਇਕ ਲੱਖ ਰੁਪਏ ਤਕ ਦੇ ਸਟਰੀਟ ਲਾਇਟਾਂ ਤੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰ ਦਿੱਤਾ ਜਾਵੇਗਾ।

ਇਸ ਤੋਂ ਪਹਿਲਾਂ ਕਾਦੀਆਂ ਵਧਾਇਕ ਸ਼੍ਰੀ ਬਾਜਵਾ ਨੇ ਸੀਨੀਅਰ ਕਾਂਗਰਸ ਆਗੂ ਅਰਦੁਮਨਜੀਤ ਸਿੰਘ ਉਰਫ਼ ਲਾਲੀ ਸੰਧੂ ਦੇ ਨਵਾਸ ਤੇ ਉਨ੍ਹਾਂ ਦੀ ਕੁਝ ਬਿਮਾਰੀ ਤੋਂ ਬਾਅਦ ਅਚਾਨਕ ਹੋਈ ਮੌਤ ਤੇ ਸ਼ੌਕ ਵਿਅਕਤ ਕਿੱਤਾ। ਸ਼੍ਰੀ ਬਾਜਵਾ ਨੇ ਸਵਰਗੀ ਸੰਧੂ ਦੇ ਪਰਿਵਾਰ ਨਾਲ ਉਨ੍ਹਾਂ ਦੀ ਪਾਰਟੀ ਨਾਲ ਕੀਤੀਆਂ ਸੇਵਾਵਾਂ ਦਾ ਅਭਾਰ ਜਤਾਇਆ। ਇਸ ਮੌਕੇ ਕਾਂਰਗਸ ਕੌਂਸਲਰ ਆਦਿ ਮੌਜੂਦ ਸਨ।

ਇਹ ਵੀਡੀਓ ਵੀ ਵੇਖੋ

ਵੀਡੀਓ ਰਿਪੋਰਟ – (ਸਲਾਮ ਤਾਰੀ)

LEAVE A REPLY

Please enter your comment!
Please enter your name here

Hot Topics

Modern Monochrome Home with Calm and Cosy Terrace and Steps

All right. Well, take care yourself. I guess that's what you're best, presence old master? A tremor in the Force. The last...

50 ਸਾਲਾ ਵਿਅਕਤੀ ਦੀ ਨਹਿਰ ਕੰਡੋ ਮਿਲੀ ਲਾਸ਼

ਕਾਦੀਆਂ, 20 ਅਗਸਤ (ਜ਼ੀਸ਼ਾਨ) - ਕਾਦੀਆਂ ਥਾਣਾ ਅਧੀਨ ਪੈਂਦੇ ਪਿੰਡ ਦੌਲਤਪੁਰ ਵਿਖੇ ਇੱਕ 50 ਸਾਲਾ ਵਿਅਕਤੀ ਤਰਸੇਮ ਸਿੰਘ ਪੁੱਤਰ ਬਖਸ਼ਿਸ਼ ਸਿੰਘ ਵਾਸੀ...

ਭਾਰਤ-ਪਾਕ ਵੰਡ ਤੋਂ ਪਹਿਲਾਂ ਦਾ ਮਨਜ਼ੂਰ 'ਕਾਦੀਆਂ-ਬਿਆਸ ਰੇਲਵੇ ਪ੍ਰਾਜੈਕਟ' ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਨਹੀਂ ਹੋ ਸਕਿਆ ਪੂਰਾ

ਅੰਗਰੇਜ਼ਾਂ ਦੀ ਹਕੂਮਤ ਸਮੇਂ ਸਾਲ 1929 'ਚ ਪਾਸ ਹੋਇਆ ਕਾਦੀਆਂ-ਬਿਆਸ ਰੇਲਵੇ ਪ੍ਰਾਜੈਕਟ ਅੱਜ ਵੀ ਲਟਕਿਆ ਪਿਆ ਹੈ। ਦਰਅਸਲ...

Related Articles

انڈین ڈاکٹر کفیل خان: متنازع شہریت کے قانون پر رائے دینے والا ڈاکٹر ملک کے لیے قومی خطرہ یا جبر کی علامت؟

دو سو روز سے زیادہ دنوں تک انڈین جیل میں ایک نوجوان ڈاکٹر کو قومی سلامتی کے قانون کے تحت الزامات میں...

ਭਾਰਤ-ਪਾਕ ਵੰਡ ਤੋਂ ਪਹਿਲਾਂ ਦਾ ਮਨਜ਼ੂਰ 'ਕਾਦੀਆਂ-ਬਿਆਸ ਰੇਲਵੇ ਪ੍ਰਾਜੈਕਟ' ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਨਹੀਂ ਹੋ ਸਕਿਆ ਪੂਰਾ

ਅੰਗਰੇਜ਼ਾਂ ਦੀ ਹਕੂਮਤ ਸਮੇਂ ਸਾਲ 1929 'ਚ ਪਾਸ ਹੋਇਆ ਕਾਦੀਆਂ-ਬਿਆਸ ਰੇਲਵੇ ਪ੍ਰਾਜੈਕਟ ਅੱਜ ਵੀ ਲਟਕਿਆ ਪਿਆ ਹੈ। ਦਰਅਸਲ...

ਕਾਂਗਰਸ ਨੇ ਹੰਗਾਮੇਦਾਰ ਮੀਟਿੰਗ ਮਗਰੋਂ ਫੈਸਲਾ ਲਿਆ, ਅੰਤਰਿਮ ਪ੍ਰਧਾਨ ਰਹਿਣਗੇ ਸੋਨੀਆ

ਕਾਂਗਰਸ ਵਰਕਿੰਗ ਕਮੇਟੀ ਵਿੱਚ ਫੈਸਲਾ ਹੋਇਆ ਹੈ ਕਿ ਸੋਨੀਆ ਗਾਂਧੀ ਅਗਲੀ ਵਿਵਸਥਾ ਹੋਣ ਤੱਕ ਅੰਤਰਿਮ ਪ੍ਰਧਾਨ ਬਣੇ ਰਹਿਣਗੇ। ਪਾਰਟੀ...