16.9 C
Qādiān
Monday, November 23, 2020

IIT-JEE ਅਤੇ NEET ਦੀਆਂ ਪ੍ਰੀਖਿਆਵਾਂ ਬਾਰੇ ਰੌਲੇ ਨੂੰ 5 ਨੁਕਤਿਆਂ 'ਚ ਸਮਝੋ

انڈین ڈاکٹر کفیل خان: متنازع شہریت کے قانون پر رائے دینے والا ڈاکٹر ملک کے لیے قومی خطرہ یا جبر کی علامت؟

دو سو روز سے زیادہ دنوں تک انڈین جیل میں ایک نوجوان ڈاکٹر کو قومی سلامتی کے قانون کے تحت الزامات میں...

Modern Monochrome Home with Calm and Cosy Terrace and Steps

All right. Well, take care yourself. I guess that's what you're best, presence old master? A tremor in the Force. The last...

Sneak Peak: Best Smart Home Gadgets & Features of 2020

All right. Well, take care yourself. I guess that's what you're best, presence old master? A tremor in the Force. The last...

Exclusive: Amazon Confirms First Known Coronavirus Case in an American Warehouse

All right. Well, take care yourself. I guess that's what you're best, presence old master? A tremor in the Force. The last...

Coronavirus myths busted by WHO for better Covid-19 awareness

All right. Well, take care yourself. I guess that's what you're best, presence old master? A tremor in the Force. The last...

ਭਾਰਤ ਵਿੱਚ IIT-JEE ਅਤੇ NEET ਦੀ ਪ੍ਰੀਖਿਆ ਕਰਵਾਈ ਜਾਵੇ ਜਾਂ ਨਹੀਂ ਇਸ ਨੂੰ ਲੈ ਕੇ ਵਿਦਿਆਰਥੀਆਂ, ਸਰਕਾਰ ਅਤੇ ਅਦਾਲਤ ਦਾ ਰੁੱਖ ਵੱਖ ਵੱਖ ਹੈ।

ਕੋਰੋਨਾਵਾਇਰਸ ਦੇ ਫੈਲਾਅ ਨੂੰ ਦੇਖਦਿਆਂ ਵਿਦਿਆਰਥੀਆਂ ਸਣੇ ਕਈ ਸਿਆਸੀ ਦਲਾਂ ਨੇ ਵੀ ਇਨ੍ਹਾਂ ਪ੍ਰੀਖਿਆਵਾਂ ਨੂੰ ਟਾਲਣ ਦੀ ਲਗਾਤਾਰ ਮੰਗ ਕਰ ਰਹੇ ਹਨ।

ਵਿਦਿਆਰਥੀਆਂ ਦਾ ਤਰਕ ਹੈ ਕਿ ਲੱਖਾਂ ਸਟੂਡੈਂਟ ਸੈਂਟਰਾਂ ਉੱਤੇ ਜਦੋਂ ਜਾਣਗੇ ਤਾਂ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਿਵੇਂ ਹੋਵੇਗੀ ਅਤੇ ਬਿਮਾਰੀ ਦੇ ਫੈਲਾਅ ਨੂੰ ਕਿਵੇਂ ਕੰਟਰੋਲ ਕੀਤਾ ਜਾਵੇਗਾ।

ਦੁਜਾ ਸਭ ਤੋਂ ਵੱਡਾ ਸਵਾਲ ਹੈ ਕਿ ਕੋਰੋਨਾਵਾਇਰਸ ਕਾਰਨ ਟਰਾਂਸਪੋਰਟ ਤੇ ਆਵਾਜਾਹੀ ਦੇ ਸਾਧਨ ਚੰਗੀ ਤਰ੍ਹਾਂ ਨਹੀਂ ਚੱਲ ਰਹੇ ਤਾਂ ਵਿਦਿਆਰਥੀ ਸੈਂਟਰਾਂ ਤੱਕ ਪਹੁੰਚਣਗੇ ਕਿਵੇਂ।

ਇਸ ਮੁੱਦੇ ਨੂੰ ਲੈ ਕੇ ਟਵਿੱਟਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਨ ਕਰਕੇ ਹੈਸ਼ਟੈਗ ਵੀ ਟਰੈਂਡ ਹੋਏ।

ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਵੀ ਭਾਰਤ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਨਿੱਤਰ ਆਈ ਹੈ।

ਗ੍ਰੇਟਾ ਥਨਬਰਗ ਨੇ ਵੀ ਵਿਦਿਆਰਥੀਆਂ ਦੀ ਹਮਾਇਤ ਵਿੱਚ ਟਵਿੱਟਰ ‘ਤੇ #PostponeJEE_NEETinCOVID ਅਭਿਆਨ ਚਲਾਇਆ ਹੈ

ਗ੍ਰੇਟਾ
ਤਸਵੀਰ ਕੈਪਸ਼ਨ,ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ

5 ਨੁਕਤਿਆਂ ਰਾਹੀਂ ਸਮਝੋ ਰੌਲਾ

  • ਹੜ੍ਹ ਪ੍ਰਭਾਵਿਤ ਸੂਬਿਆਂ ਅਸਾਮ, ਬਿਹਾਰ, ਗੁਜਰਾਤ, ਛੱਤੀਸਗੜ੍ਹ, ਕੇਰਲ ਅਤੇ ਪੱਛਮੀ ਬੰਗਾਲ ਵਰਗੇ ਸੂਬਿਆਂ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪੇ ਦਾਖਲਾ ਪ੍ਰੀਖਿਆਵਾਂ ਟਾਲਣ ਦੀ ਮੰਗ ਕਰ ਰਹੇ ਹਨ।
  • ਇਹ ਪ੍ਰੀਖਿਆਵਾਂ ਸਤੰਬਰ ਵਿੱਚ ਹੋਣ ਵਾਲੀਆਂ ਹਨ। ਇਨ੍ਹਾਂ ਦੀ ਮਿਤੀ ਅੱਗੇ ਵਧਾਉਣ ਨੂੰ ਲੈ ਕੇ 11 ਵਿਦਿਆਰਥੀਆਂ ਨੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ ਜਿਸ ਨੂੰ ਅਦਾਲਤ ਨੇ ‘ਜ਼ਿੰਦਗੀ ਰੁਕ ਨਹੀਂ ਸਕਦੀ’ ਕਹਿ ਕੇ ਖ਼ਾਰਿਜ ਕਰ ਦਿੱਤਾ ਸੀ। ਭਾਰਤ ਦੇ ਸਿੱਖਿਆ ਮੰਤਰੀ ਵੀ ਪ੍ਰੀਖਿਆਵਾਂ ਅੱਗੇ ਵਧਾਉਣ ਦੇ ਹੱਕ ਵਿੱਚ ਨਹੀਂ ਹਨ।
  • ਇਹ ਪ੍ਰੀਖਿਆਵਾਂ 1 ਤੋਂ 6 ਸਤੰਬਰ ਦੇ ਵਿਚਾਲੇ ਹੋਣੀਆਂ ਹਨ। IIT ਲਈ 11 ਲੱਖ ਅਤੇ NEET ਲਈ 16 ਲੱਖ ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ। ਕੋਰੋਨਾ ਕਰਕੇ ਇਹ ਤਰੀਕਾਂ ਪਹਿਲਾਂ ਵੀ ਟਲ ਚੁੱਕੀਆਂ ਹਨ।
  • ਸਰਕਾਰ ਦੀ ਗਾਈਡਲਾਈਨ ਮੁਤਾਬਕ ਆਈਆਈਟੀ ਲਈ 600 ਸੈਂਟਰ ਬਣਾਏ ਗਏ ਹਨ ਜੋ ਪਹਿਲਾਂ 450 ਸਨ। ਨੀਟ ਲਈ 4000 ਸੈਂਟਰ ਹਨ ਜੋ ਪਹਿਲਾਂ 2500 ਸਨ।
  • ਇੱਕ ਹਫ਼ਤੇ ਦੇ ਅੰਦਰ ਵਿਦਿਆਰਥੀਆਂ ਨੂੰ ਐਡਮਿਟ ਕਾਰਡ ਦਿੱਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਵਿੱਚ ਸਾਰੀ ਜਾਣਕਾਰੀ ਵਿਸਥਾਰ ਵਿੱਚ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here

Hot Topics

Modern Monochrome Home with Calm and Cosy Terrace and Steps

All right. Well, take care yourself. I guess that's what you're best, presence old master? A tremor in the Force. The last...

50 ਸਾਲਾ ਵਿਅਕਤੀ ਦੀ ਨਹਿਰ ਕੰਡੋ ਮਿਲੀ ਲਾਸ਼

ਕਾਦੀਆਂ, 20 ਅਗਸਤ (ਜ਼ੀਸ਼ਾਨ) - ਕਾਦੀਆਂ ਥਾਣਾ ਅਧੀਨ ਪੈਂਦੇ ਪਿੰਡ ਦੌਲਤਪੁਰ ਵਿਖੇ ਇੱਕ 50 ਸਾਲਾ ਵਿਅਕਤੀ ਤਰਸੇਮ ਸਿੰਘ ਪੁੱਤਰ ਬਖਸ਼ਿਸ਼ ਸਿੰਘ ਵਾਸੀ...

ਭਾਰਤ-ਪਾਕ ਵੰਡ ਤੋਂ ਪਹਿਲਾਂ ਦਾ ਮਨਜ਼ੂਰ 'ਕਾਦੀਆਂ-ਬਿਆਸ ਰੇਲਵੇ ਪ੍ਰਾਜੈਕਟ' ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਨਹੀਂ ਹੋ ਸਕਿਆ ਪੂਰਾ

ਅੰਗਰੇਜ਼ਾਂ ਦੀ ਹਕੂਮਤ ਸਮੇਂ ਸਾਲ 1929 'ਚ ਪਾਸ ਹੋਇਆ ਕਾਦੀਆਂ-ਬਿਆਸ ਰੇਲਵੇ ਪ੍ਰਾਜੈਕਟ ਅੱਜ ਵੀ ਲਟਕਿਆ ਪਿਆ ਹੈ। ਦਰਅਸਲ...

Related Articles

انڈین ڈاکٹر کفیل خان: متنازع شہریت کے قانون پر رائے دینے والا ڈاکٹر ملک کے لیے قومی خطرہ یا جبر کی علامت؟

دو سو روز سے زیادہ دنوں تک انڈین جیل میں ایک نوجوان ڈاکٹر کو قومی سلامتی کے قانون کے تحت الزامات میں...

ਕਾਦੀਆਂ ਚ 3 ਕਿੱਲੇ ਚ ਬਣਾਇਆ ਜਾਵੇਗਾ ਸੁੰਦਰ ਪਾਰਕ ਅਤੇ ਓਪਨ ਜਿਮ – ਫਤਿਹਜੰਗ ਬਾਜਵਾ

300 ਐਲ.ਈ.ਡੀ ਲਾਈਟਾਂ ਲਈ ਸਰਕਾਰ ਤੋਂ 80 ਲੱਖ ਮਨਜ਼ੂਰ ਕਾਦੀਆਂ, 31 ਅਗਸਤ (ਜ਼ੀਸ਼ਾਨ) - ਅੱਜ ਸਥਾਨਕ ਵਧਾਇਕ ਫ਼ਤਹਿਜ਼ੰਗ ਸਿੰਘ...